ਅੱਜ ਭਗਵੰਤ ਮਾਨ ਨੇ ਅਾਪਣੇ ਫੇਸਬੁੱਕ ਪੇਜ਼ ਤੇ ਲਿਖਿਅਾ ਕਿ ਸੁਖਪਾਲ ਖਹਿਰਾ ਜੀ ਦੀ ਪਟੀਸ਼ਨ ਤੇ ਮਾਣਯੋਗ ਸੁਪਰੀਮ ਕੋਰਟ ਚ ਸੁਣਵਾਈ ਹੈ .. ਰਾਜਨੀਤਕ ਬਦਲਾਖੋਰੀ ਵਾਲੇ ਇਸ ਮਾਮਲੇ ਚ ਅਸੀਂ ਪੂਰੀ ਆਮ ਆਦਮੀ ਪਾਰਟੀ ਸਮੇਤ ਖਹਿਰਾ ਸਾਹਬ ਦੇ ਨਾਲ ਹਾਂ..ਮੈਂ ਇਸ ਮਾਮਲੇ ਨੂੰ ਲੋਕ ਸਭਾ ਚ ਲੈ ਕੇ ਜਾਵਾੰਗਾ ਕਿ ਕਿਵੇਂ ਪੰਜਾਬ ਚ ਸੱਚ ਬੋਲਣ ਵਾਲਿਆੰ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ..
No comments:
Post a Comment