sponsered

Thursday, 30 November 2017

Finnaly Bhagwant maan say about Sukhpal khaira pettion

ਅੱਜ ਭਗਵੰਤ ਮਾਨ ਨੇ ਅਾਪਣੇ ਫੇਸਬੁੱਕ  ਪੇਜ਼ ਤੇ ਲਿਖਿਅਾ ਕਿ ਸੁਖਪਾਲ ਖਹਿਰਾ ਜੀ ਦੀ ਪਟੀਸ਼ਨ ਤੇ ਮਾਣਯੋਗ ਸੁਪਰੀਮ ਕੋਰਟ ਚ ਸੁਣਵਾਈ ਹੈ .. ਰਾਜਨੀਤਕ ਬਦਲਾਖੋਰੀ ਵਾਲੇ ਇਸ ਮਾਮਲੇ ਚ ਅਸੀਂ ਪੂਰੀ ਆਮ ਆਦਮੀ ਪਾਰਟੀ ਸਮੇਤ ਖਹਿਰਾ ਸਾਹਬ ਦੇ ਨਾਲ ਹਾਂ..ਮੈਂ ਇਸ ਮਾਮਲੇ ਨੂੰ ਲੋਕ ਸਭਾ ਚ ਲੈ ਕੇ ਜਾਵਾੰਗਾ ਕਿ ਕਿਵੇਂ ਪੰਜਾਬ ਚ ਸੱਚ ਬੋਲਣ ਵਾਲਿਆੰ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ..

Wednesday, 22 November 2017

Punjab parliment Live issue

ਸਵਾਲ ਇਹ ਹੈ ਕਿ ਜੇ ਹੋਰ ਨਿਯਮਾਂ ਤੇ ਕਾਨੂੰਨਾਂ ਦੇ ਮਾਮਲੇ 'ਚ ਇੰਝ ਹੁੰਦਾ ਹੈ ਤਾਂ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਵਾਂਗ ਵਿਧਾਨ ਸਭਾਵਾਂ ਦੇ ਸੈਸ਼ਨਾਂ ਦਾ ਟੀ.ਵੀ. 'ਤੇ ਸਿੱਧਾ ਪ੍ਰਸਾਰਨ ਕਿਉਂ ਨਹੀਂ ਕੀਤਾ ਜਾਂਦਾ? ਸਰਕਾਰਾਂ ਇਸ ਤੋਂ ਕਿਉਂ ਡਰਦੀਆਂ ਹਨ? ਹਾਂ ਜਦੋਂ ਮੁੱਖ ਮੰਤਰੀ ਜਾਂ ਸਰਕਾਰ ਨੇ ਵਿਧਾਨ ਸਭਾ 'ਚੋਂ ਕੋਈ ਅਹਿਮ ਐਲਾਨ ਕਰਨਾ ਹੁੰਦਾ ਹੈ ਤਾਂ ਉਦੋਂ ਜ਼ਰੂਰ ਸਿੱਧਾ ਪ੍ਰਸਾਰਨ ਹੁੰਦਾ ਹੈ। ਇਸ ਤੋਂ ਵੀ ਅਹਿਮ ਗੱਲ ਹੈ ਕਿ ਕਿ ਜਿਹੜੀ ਵੀ ਪਾਰਟੀ ਵਿਧਾਨ ਸਭਾ ਦੀ ਵਿਰੋਧੀ ਧਿਰ 'ਚ ਹੁੰਦੀ ਹੈ ਉਹ ਸੈਸ਼ਨ ਨੂੰ ਲਾਈਵ ਕਰਨ ਦੀ ਮੰਗ ਕਰਦੀ ਹੈ ਪਰ ਜਦੋਂ ਉਹ ਪਾਰਟੀ ਸੱਤਾ 'ਚ ਆ ਜਾਂਦੀ ਹੈ ਤਾਂ ਖ਼ੁਦ ਲਾਈਵ ਪ੍ਰਸਾਰਨ 'ਤੇ ਪਾਬੰਦੀ ਲਗਾ ਦਿੰਦੀ ਹੈ। ਜਿਵੇਂ ਕਾਂਗਰਸ ਵਿਰੋਧੀ ਧਿਰ 'ਚ ਇਹ ਮਸਲਾ ਵਾਰ ਵਾਰ ਉਠਾਉਂਦੀ ਸੀ ਤੇ ਹੁਣ ਖ਼ੁਦ ਲਾਈਵ ਨਹੀਂ ਹੋਣ ਦੇ ਰਹੇ ਹਨ।

Monday, 20 November 2017

Sukhpal Khera Say Sukhbir Badal " Joker"



Awm AwdmI pwrtI dy ivroDI iDr dy nyqw s: suKpwl Kihrw ny k`l iek AKbwr nMU ieMrtivEU idMdyy hoey ikhw ik suKbIr bwdk iks ADwr qy auhnw kolo AsqIPw mMg rhy hn jd ik auhny dy irtSqydwr Aqy Kud s: pRkwS isMG bwdl qy keI kysw dy doS qih ho cu`ky hn[suKbIr bwdl dy ibAwnw qo swP pqw l`gdw hY ik auh pUrI qrW Awm AwdmI pwrtI qo fry hoey hn ik lok holI holI s`c dw sQ dyx l`g pYxgy Aqy AwklI kWgrs jo rly hoey hn bwry lokw nMU philw hI pqw l`g c`kw hY ,ies leI auhnW kihw ik qusI suKbIr bwdl dy ibAwnw nMU ijAwdw gMBIrqw nwl nW ilAw kro auh qW iek jokr hY[

Bhagwant Maan live About Jaggi Johal's Arrest by punjab Police


Awm AwdmI pwrtI dy pMjwb pRDwn BgvMq mwn ny kI ikhw j`gI johl bwry[

 

                   Awm AwdmI pwrtI dy pMjwb pRDwn BgvMq mwn ny k`l lweIv ho ky pMjwb ivc ieMnI idnI c`l rhy ivvwd j`gI johl dI igRPqwrI sbMDI pMjwb srkwr Aqy puils qy svwl cu`kdy hoey ikhw ik j`gI XU ky dw vsnIk hY ies leI aus nMU pUrw AiDkwr hY ik auh XU ky dy hweI kimSn nMU mdd leI kih skdw hY[hor kI ikhw BgvMq mwn ny jwxn leI vyKo vIfIE[

https://youtu.be/Act0rTpbYS0 

Wednesday, 15 November 2017

ਪੰਜਾਬ "ਅਾਪ" ਲੀਡਰਸਿੱਪ ਨਾਲ ਚੰਡੀਗੜ੍ਹ 'ਚ ਮੁਲਾਕਾਤ ਕਰਦੇ ਹੋੲੇ ਅਰਵਿੰਦ ਕੇਜਰੀਵਾਲ ਜੀ